ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਚਣਕ.


ਚੰਦਨ- ਕਾਠੀ. ਸੰਗ੍ਯਾ- ਚੰਨਣ ਦੀ ਲੱਕੜ ਦਾ ਟੁਕੜਾ. ਚਰਨਾਠੀ. "ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ." (ਗੂਜ ਮਃ ੧)


ਦੇਖੋ, ਚਣਾ ਅਤੇ ਛੋਲਾ. "ਜਿਉ ਕਪਿ ਕੇ ਕਰ ਮੁਸਟਿ ਚਨਨ ਕੀ." (ਗਉ ਕਬੀਰ) "ਕਬਹੂ ਕੂਰਨੁ ਚਨੇ ਬਿਨਾਵੈ." (ਭੈਰ ਨਾਮਦੇਵ)


ਸੰਗ੍ਯਾ- ਚੰਦ੍ਰਿਕਾ. ਚਾਂਦਨੀ। ੨. ਪ੍ਰਕਾਸ਼. ਰੌਸ਼ਨੀ.


ਦੇਖੋ, ਚੰਦ੍ਰਭਾਗਾ, .


ਫ਼ਾ [چنار] ਸੰਗ੍ਯਾ- ਇੱਕ ਬਿਰਛ ਜੋ ਉੱਤਰੀ ਭਾਰਤ ਵਿੱਚ (ਖ਼ਾਸ ਕਰਕੇ ਕਸ਼ਮੀਰ) ਵਿੱਚ ਬਹੁਤ ਹੁੰਦਾ ਹੈ. L. Platanum Orientalis (Poplar) ਇਸ ਦੀ ਛਾਉਂ ਬਹੁਤ ਸੰਘਣੀ ਹੁੰਦੀ ਹੈ ਅਤੇ ਕ਼ੱਦ ਵਿੱਚ ਬਹੁਤਾ ਵੱਡਾ ਹੁੰਦਾ ਹੈ. ਪੱਤੇ ਆਦਮੀ ਦੇ ਪੰਜੇ ਦੇ ਆਕਾਰ ਦੇ ਹੁੰਦੇ ਹਨ. ਇਸ ਦੀ ਲੱਕੜ ਇ਼ਮਾਰਤ ਅਤੇ ਮੇਜ਼ ਕੁਰਸੀ ਲਈ ਵਰਤੀ ਜਾਂਦੀ ਹੈ. ਫ਼ਾਰਸੀ ਦੇ ਕਵੀ ਲਿਖਦੇ ਹਨ ਕਿ ਚਨਾਰ ਆਪਣੇ ਵਿੱਚੋਂ ਨਿਕਲੀ ਅੱਗ ਨਾਲ ਜਲ ਜਾਂਦਾ ਹੈ. "ਆਂ ਚੁਨਾ ਸੋਖ਼ਤੇਮ ਜ਼ਾਂ ਆਤਿਸ਼। ਹਰ ਇੱਕ ਬਸ਼ੁਨੀਦ ਚੂੰ ਚਨਾਰ ਬਸੋਖ਼ਤ (ਦੀਗੋ)" ੨. ਦੇਖੋ, ਚੁਨਾਰ.


to tear apart, rend, rip slash


servant, employee


chocolate, adjective of the colour of ਚਾਕਲੇਟ


lump, piece, (soap) cake


knife, snickersnee


to flight with ਚਾਕੂ , to stab with ਚਾਕੂ