ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਲਚਕਣਾ. ਝੁਕਣਾ.


ਅਵਾਰਾਗਰਦ. ਦੇਖੋ, ਅੰ. (Loafer).


ਦੇਖੋ, ਲਿਫ਼ਾਫ਼ਹ.


ਫ਼ਾ. [لفنگ] ਸੰਗ੍ਯਾ- ਲਾਫ਼ (ਸ਼ੇਖ਼ੀ) ਮਾਰਨ ਵਾਲਾ। ੨. ਲੰਪਟ. ਵਿਭਚਾਰੀ। ੩. ਅਵਾਰਾਗਰਦ.


ਸੰਗ੍ਯਾ- ਲੋਭ. ਲਾਲਚ. ਲਬ੍‌ਧਿ ਦੀ ਇੱਛਾ। ੨. ਫ਼ਾ. [لب] ਹੋਠ. ਬੁਲ੍ਹ। ੩. ਕਿਨਾਰਾ। ੪. ਥੁੱਕ. ਇਸ ਦਾ ਮੂਲ ਲੁਆ਼ਬ ਹੈ.


to be influenced (by the company one keeps)


same as ਨੇੜਲਾ ; (of lake, sea or ocean) littoral


nearness, closeness, vicinity, proximity; sore or wound caused by chafing, excoriation, gall


relation, connection; surroundings, vicinity


rotten (fruit), galled, excoriated