ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

criticism, fault-finding, animadversion, cavil


fault-finder, animadverter, carper, caviller


ਦੇਖੋ, ਨਦੀ.


ਸੰ. ਨਦੀਜ. ਸੰਗ੍ਯਾ- ਨਦੀ (ਗੰਗਾ) ਦਾ ਪੁਤ੍ਰ, ਭੀਸਮ. (ਸਨਾਮਾ) ੨. ਘਾਹ. (ਸਨਾਮਾ)


ਸੰ. ਨਵਦ੍ਵੀਪ. ਸੰਗ੍ਯਾ- ਬੰਗਾਲ ਵਿੱਚ ਇੱਕ ਪ੍ਰਸਿੱਧ ਨਗਰ, ਜੋ ਵਿਦ੍ਯਾ ਦੀ ਪੁਰਾਣੀ ਟਕਸਾਲ ਹੈ. ਇਹ ਰਾਜਾ ਲਕ੍ਸ਼੍‍ਮਣਸੇਨ ਨੇ ਈਸਵੀ ਬਾਰਵੀਂ ਸਦੀ ਵਿਚ ਆਬਾਦ ਕੀਤਾ ਸੀ. ਵੈਸਨਵ ਮਤ ਦਾ ਸੁਧਾਰਕ ਚੈਤਨ੍ਯ, ਪੰਦ੍ਰਵੀਂ ਸਦੀ ਦੇ ਅੰਤ ਵਿੱਚ ਇਸੇ ਥਾਂ ਜਨਮਿਆ ਸੀ.


ਸੰਗ੍ਯਾ- ਸਮੁੰਦਰ. (ਸਨਾਮਾ) ੨. ਰਾਜਾ ਲਕ੍ਸ਼੍‍ਮਣ ਸੇਨ. ਦੇਖੋ, ਨਦੀਆ.


ਸੰਗ੍ਯਾ- ਨਦੀਆਂ ਦਾ ਈਸ਼. ਨਦੀਆਂ ਦਾ ਸ੍ਵਾਮੀ ਸਮੁੰਦਰ. "ਸਿਖਰਿ ਸੁ ਨਾਗਰ ਨਦੀਚੇ ਨਾਥੰ." (ਧਨਾ ਤ੍ਰਿਲੋਚਨ) ੨. ਵਰੁਣ ਦੇਵਤਾ.


imperative form of ਨੱਚਣਾ , dance