ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸ਼ੁੰਡੀ (ਹਾਥੀ) ਦਾ ਅੰਤ ਕਰ ਦੇਣ ਵਾਲਾ, ਸ਼ੇਰ. (ਸਨਾਮਾ)


ਸੰਗ੍ਯਾ- ਸ਼ੁੰਡੀ (ਹਾਥੀ) ਦਾ ਅੰਤ ਕਰ ਦੇਣ ਵਾਲਾ ਸ਼ੇਰ, ਉਸ ਜੇਹੀ ਆਵਾਜ਼ ਕਰਨ ਵਾਲੀ, ਬੰਦੂਕ. (ਸਨਾਮਾ)


ਸੰਗ੍ਯਾ- ਸ਼ੁੰਡੀ (ਹਾਥੀ) ਦਾ ਵੈਰੀ ਸ਼ੇਰ. (ਸਨਾਮਾ)


ਸੰਗ੍ਯਾ- ਸ਼ੁੰਡੀ (ਹਾਥੀਆਂ) ਵਾਲੀ ਸੈਨਾ. ਗਜਸੈਨਾ. (ਸਨਾਮਾ)


ਦੇਖੋ, ਸੌਂਡੀ.


easy, slow, tranquil; noun, masculine tranquility, equipoise, calm


state of spiritual calm, equipoise or tranquility


intuitive or instinctive knowledge, intuition


same as ਸਹਿਸੁਭਾ