ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅੰ. Dozen- ਡਜ਼ਨ. ਸੰਗ੍ਯਾ- ਬਾਰਾਂ ਦਾ ਸਮੂਹ. ਦ੍ਵਾਦਸ਼.


ਅ਼. [درجہ] ਸੰਗ੍ਯਾ- ਪਦਵੀ. ਉਹਦਾ। ੨. ਉਚਾਣ ਨਿਵਾਣ ਦੇ ਲਿਹ਼ਾਜ ਸ਼੍ਰੇਣੀ.


ਫ਼ਾ. [درزی] ਸੰਗ੍ਯਾ- ਵਸਤ੍ਰ ਸਿਉਣ ਵਾਲਾ. ਖ਼ਯਾਤ.