ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

to make or cause one to dance; figurative usage to make one to dance to one's tune, make one do as desired; to play cat and mouse game with


dancer, danseur; feminine danseuse


liquid extracted by squeezing, wringing or straining, juice; figurative usage conclusion, summary, gist


ਦੇਖੋ, ਅਬਿਚਲਨਗਰ.


ਦੇਖੋ, ਨਾਦੌਨ.


ਸੰ. ਨਨੁ. ਵ੍ਯ- ਨਹੀਂ. ਕਦੇ ਨਹੀਂ. "ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ." (ਸੋਹਿਲਾ) ਦੇਖੋ, ਅੰ. None । ੨. ਸੰਦੇਹ ਪ੍ਰਗਟ ਕਰਨ ਵਾਲਾ ਸ਼ਬਦ.


ਸੰਗ੍ਯਾ- ਨਾਨੇ ਦੀ ਸ਼ਾਲਾ. ਨਾਨੀ ਨਾਨੇ ਦਾ ਘਰ. ਨਾਨਕੇ. "ਨਹੀਂ ਨਨਸਾਰ ਪਿਤ ਪਿਤਾਮਾ." (ਭਾਗੁ ਕ)


ਸੰ. ਵਿ- ਬੰਨ੍ਹਿਆ ਹੋਇਆ। ੨. ਸੰਗ੍ਯਾ- ਗੱਠ. ਗਿਰਹ. ਗ੍ਰੰਥਿ.