nan
ਸਿੰਧੀ ਸੋਘੋ. ਵਿ- ਮਹ਼ਿਫ਼ੂਜ. ਰਕ੍ਸ਼ਿਤ. "ਜਿਉ ਧਨ ਸੋਘਾ ਰਖਦਾ ਘਰ ਅੰਦਰ ਸਾਹੁ." (ਭਾਗੁ) ੨. ਦੇਖੋ, ਸੋਂਘਾ.
ਸੰ. ਸ਼ੁਚਾ. ਸੰਗ੍ਯਾ- ਚਿੰਤਾ. ਫਿਕਰ. "ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ." (ਮਾਝ ਬਾਰਹਮਾਹਾ) ਦੇਖੋ, ਸ਼ੁਚ ਧਾ। ੨. ਸੰ. ਸ਼ੌਚ. ਪਵਿਤ੍ਰਤਾ. ਸਫਾਈ. "ਕਾਇਆ ਸੋਚ ਨ ਪਾਈਐ." (ਸ੍ਰੀ ਅਃ ਮਃ ੧)#੩. ਸੰ. ਸੰਕੋਚ. ਸੁਕੜਨਾ. "ਨ ਸੀਤ ਹੈ ਨ ਸੋਚ ਹੈ ਨ ਘ੍ਰਾਮ ਹੈ ਨ ਘਾਮ ਹੈ." (ਅਕਾਲ) ਨਾ ਸਰਦੀ ਹੈ ਨਾ ਸੰਕੋਚ ਹੈ, ਨਾ ਗਰਮੀ ਹੈ ਨਾ ਪਸੀਨਾ ਹੈ.
nan
nan
nan
ਵਿ- ਸੋਚ ਕਰਨ ਵਾਲਾ. ਸੋਚਣ ਵਾਲਾ.
nan
ਸ਼ੌਚਾਚਾਰ. ਦੇਖੋ, ਸੰਧਿ.
nan