nan
nan
ਸੰਗ੍ਯਾ- ਅਭਿਮਾਨ ਦੀ ਅੰਧੇਰੀ। ੨. ਵਿ- ਅਭਿਮਾਨਰੂਪ ਗੁਬਾਰ (ਘੱਟੇ) ਵਾਲਾ.
ਸੰਗ੍ਯਾ- ਅਭਿਮਾਨ ਦਾ ਖਿਆਲ. ਹੌਮੈ ਦਾ ਸੰਕਲਪ. ਦੇਖੋ, ਗੁਮਾਨ.
ਭਾਈ ਸੰਤੋਖ ਸਿੰਘ। ਕਵਿਰਾਜ ਦਾ ਰਚਿਆ ਜਪੁਜੀ ਦਾ ਟੀਕਾ, ਜਿਸ ਵਿੱਚ ਕਾਵ੍ਯ ਦੇ ਅਲੰਕਾਰ ਦਿਖਾਏ ਹਨ. ਭਾਈ ਸਾਹਿਬ ਲਿਖਦੇ ਹਨ-#"ਉਦੈ ਸਿੰਘ ਬਡ ਭੂਪ ਬਹਾਦਰ,#ਕਵਿ ਬੁਲਾਇ ਰਾਖਿਓ ਢਿਗ ਸਾਦਰ.#ਸ੍ਰੀ ਗ੍ਰੰਥਸਾਹਿਬ ਗੁਰੁਬਾਨੀ,#ਸਰਵ ਸਿਰੋਮਣਿ ਜਪਜੀ ਜਾਨੀ.#ਅਰਥ ਗੰਭੀਰ ਮਹਾਨ ਮਹਾਨੇ,#ਅਸ ਲਖਿ ਕਵਿ ਸੋਂ ਵਚਨ ਬਖਾਨੇ, -#ਅਲੰਕਾਰ ਯੁਤ ਟੀਕਾ ਰਚਿਯੇ.#ਨਿਰਨੈ ਅਰਥ ਧਰਹੁ ਮਤਿ ਖਚਿਯੈ#ਟੀਕੇ ਦੀ ਸਮਾਪਤਿ ਦਾ ਸੰਮਤ ਲਿਖਿਆ ਹੈ- "ਸੰਮਤ ਰਸ ਬਸੁ ਬਸੁ ਰਸਾ ਚੇਤ ਚਾਂਦਨੀ ਦੂਜ." ਅਰਥਾਤ ੧੮੮੬ ਚੇਤ ਸੁਦੀ ੨.
nan
ਵਿ- ਹੰਕਾਰ ਨਾਸ਼ ਕਰਨ ਵਾਲਾ. "ਗਰਬਨਿਵਾਰਣ ਸਰਬਸਧਾਰਣ ਕਿਛੁ ਕੀਮਤਿ ਕਹੀ ਨਾ ਜਾਈ ਹੇ." (ਮਾਰੂ ਸੋਲਹੇ ਮਃ ੫)
ਦੇਖੋ, ਗੜਬੜ.
ਵਿ- ਅਭਿਮਾਨਿਨੀ. "ਗਰਬਵਤੀ ਕਾ ਨਾਹੀ ਠਾਉ." (ਬਸੰ ਰਵਿਦਾਸ)
ਗਰਬ ਕਰਦਾ ਹੈ। ੨. ਗਰਬ ਨਾਲ. ਅਭਿਮਾਨ ਕਰਕੇ. "ਗਰਬੈ ਗਰਬਾਈ." (ਵਾਰ ਸਾਰ ਮਃ ੪) ੩. ਸੰਗ੍ਯਾ- ਗੌਰਵ. ਭਾਰੀਪਨ. ਗਰੁਵਾਈ ਗੁਰੁਤਾ.
nan