ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਚੀਰਣ ਦੀ ਕ੍ਰਿਯਾ. ਪਾੜਨਾ। ੨. ਦੇਖੋ, ਦਲਨ.


ਸੰ. ਵਿ- ਦਰ (ਡਰ) ਦੇਣ ਵਾਲਾ. ਡਰਾਉਣ ਵਾਲਾ। ੨. ਸੰਗ੍ਯਾ- ਹਿੰਦੂਕੁਸ਼ ਪਹਾੜ ਦੇ ਆਸ ਪਾਸ ਦਾ ਦੇਸ਼, ਜਿਸ ਦਾ ਕਿਨਾਰਾ ਕਸ਼ਮੀਰ ਨੂੰ ਲਗਦਾ ਹੈ। ੩. ਸ਼ਿੰਗਰਫ. ਹਿੰਗੁਲ। ੪. ਫ਼ਾ. [درد] ਦੁੱਖ. ਪੀੜ. "ਦਰਦ ਨਿਵਾਰਹਿ ਜਾਕੇ ਆਪੇ." (ਬਾਵਨ)


ਵਿ- ਭੈਦਾਇਕ ਦੁੱਖ. ਜਿਸ ਦੁੱਖ ਤੋਂ ਬਚਣ ਦੀ ਆਸ ਨਾ ਹੋਵੇ. ਦੇਖੋ, ਦਰਦ ੧. "ਦੀਨ ਦਰਦਦੁਖ ਭੰਜਨਾ." (ਸੁਖਮਨੀ)


ਫ਼ਾ. [دردناک] ਵਿ- ਦੁੱਖ ਵਾਲਾ। ੨. ਦੁੱਖਾਤੁਰ.


ਦੇਖੋ, ਦਰਦਵੰਦ.