hindmost horizontal plank of bullock cart
ਸੰ. ਵਿ- ਪਕਾਉਣ ਲਾਇਕ. ਦੇਖੋ, ਪਚ ਧਾ.
ਰਿੱਝਦੇ. ਸੜਦੇ. ਦੁੱਖ ਭੋਗਦੇ. ਦੇਖੋ, ਪਚ ਧਾ. "ਵੈਰ ਕਰਹਿ ਨਿਰਵੈਰ ਨਾਲਿ ਧਰਮਨਿਆਇ ਪਚੰਦੇ."(ਵਾਰ ਗਉ ੧. ਮਃ ੪)
ਦੇਖੋ, ਪਕ੍ਸ਼੍ ਅਤੇ ਪੱਛ। ੨. ਕਿਨਾਰਾ. "ਮੁਨਿਪਤਿ ਬੈਠ ਰਹਤ ਪਛ ਭਏ." (ਦੱਤਾਵ) ਕਿਨਾਰੇ ਬੈਠ ਰਹੇ।੩ ਕ੍ਰਿ. ਵਿ- ਪੀਛੇ. ਪਿੱਛੇ. "ਪਛ ਲਾਗਹੀਂ ਸਰਦਾਰ." (ਗ੍ਯਾਨ)
ਕ੍ਰਿ- ਉਸਤਰੇ ਆਦਿ ਤੇਜ਼ ਸ਼ਸਤ੍ਰ ਨਾਲ ਖਲੜੀ ਕੱਟਣੀ. ਪੱਛ ਲਾਉਣਾ। ੨. ਸੰਗ੍ਯਾ- ਉਸਤਰਾ. ਪੱਛਣ ਦਾ ਸੰਦ.
to drive or hammer in ਪੱਚਰ
to fix ਪੱਚਰ , to mend or repair
ਦੇਖੋ, ਪਕ੍ਸ਼੍। ੨. ਪੰਖ. ਪਰ. ਖੰਭ। ੩. ਤ਼ਰਫ਼ਦਾਰੀ. "ਉਡ ਪੱਛ ਗਏ ਪੈ ਨ ਪੱਛ ਤਜ੍ਯੋ." (ਰਾਮਾਵ) ਜਟਾਯੁ ਦੇ ਪੰਖ (ਪਰ) ਰਾਵਣ ਦੇ ਸ਼ਸਤ੍ਰਾਂ ਨਾਲ ਉਡਗਏ, ਪਰ ਰਾਮ ਦਾ ਪੱਖ ਨਾ ਛੱਡਿਆ। ੪. ਪਕ੍ਸ਼ੀ. ਪਰਿੰਦ. "ਸ਼ੇਰ ਜਿਮ ਭੱਛ ਪਰ, ਬਾਜ ਜਿਸ ਪੱਛ ਪਰ," (ਨਾਪ੍ਰ) ੫. ਕੁਲ. ਵੰਸ਼. "ਦੁਹੂੰ ਪੱਛ ਭੀਤਰ ਉਜਿਆਰੀ." (ਚਰਿਤ੍ਰ ੧੬੧) ਪਿਤਾ ਅਤੇ ਸਹੁਰੇ ਦੀ ਕੁਲ ਵਿੱਚ ਯਸ਼ ਵਾਲੀ। ੬. ਛੁਰੀ ਆਦਿ ਨਾਲ ਤੁਚਾ (ਖਲੜੀ) ਪੁਰ ਲਾਇਆ ਘਾਉ, ਜੋ ਗਹਿਰਾ ਨਾ ਹੋਵੇ.
ਦੇਖੇ, ਪਛਣਾ.