ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਖੜਕਾਰ. ਖੜਕਾ.


ਦੇਖੋ, ਖੜਕਾ। ੨. ਇੱਕ ਪਿੰਡ, ਜਿਸ ਨੂੰ ਭਾਈ ਸੰਤੋਖ ਸਿੰਘ ਨੇ ਖਰਕ ਲਿਖਿਆ ਹੈ. ਇਹ ਧਮਧਾਨ ਤੋਂ ਬਾਰਾਂ ਕੋਹ ਦੱਖਣ ਹੈ. ਇਸ ਥਾਂ ਗੁਰੂ ਤੇਗਬਹਾਦੁਰ ਸਾਹਿਬ ਬਾਂਗਰ ਨੂੰ ਕ੍ਰਿਤਾਰਥ ਕਰਦੇ ਹੋਏ ਇੱਕ ਬੋਹੜ ਹੇਠ ਵਿਰਾਜੇ ਹਨ. "ਖਰਕ ਗ੍ਰਾਮ ਨਿਯਗ੍ਰੋਧ¹ ਵਿਸਾਲਾ। ਤਹਾਂ ਜਾਇ ਡੇਰਾ ਗੁਰੁ ਡਾਲਾ।।" (ਗੁਪ੍ਰਸੂ)


ਦੇਖੋ, ਖਰਗ ਸਿੰਘ ਅਤੇ ਖੜਗ ਸਿੰਘ। ੨. ਦੇਖੋ, ਕਪੂਰਥਲਾ.