ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਵਤ੍‌ਸ. ਬੱਚਾ. ਬੱਚਹ. ਫ਼ਾ. [بّچہ] "ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ." (ਗਉ ਮਃ ੪)


ਸੰਗ੍ਯਾ- ਬਚਣ ਦਾ ਭਾਵ. ਵਚਾਉ. ਰਖ੍ਯਾ.