ਸੰ. लम्बन. ਲੰਬਨ. ਲਟਕਣਾ. ਝੂਲਣਾ.
ਸੰ. ਲੰਬਕਰ੍ਣ. ਵਿ- ਲੰਮੇ ਕੰਨਾਂ ਵਾਲਾ. ਜਿਸ ਦੇ ਕੰਨ ਲਟਕਦੇ ਹਨ। ੨. ਸੰਗ੍ਯਾ- ਬਕਰਾ। ੩. ਗਧਾ। ੪. ਹਾਥੀ। ੫. ਖ਼ਰਗੋਸ਼.
ਸੰਗ੍ਯਾ- ਲੰਬੇ ਕੁੰਦੇ ਵਾਲੀ ਬੰਦੂਕ. "ਲੰਮੀ ਨਾਲੀ ਦੀ ਤੁਫੰਗ. "ਤੋਪ ਤਮੂਰ ਜਁਜੈਲਨ ਲਮਛੜ ਲਏ ਤੁਫੇਗਨ ਜਾਲੈਂ." (ਗੁਪ੍ਰਸੂ) ੨. ਲੰਮੇ ਛੜ (ਦਸ੍ਤੇ) ਵਾਲਾ ਨੇਜ਼ਾ.
ਵਿ- ਲੰਮੀਆਂ ਟੰਗਾਂ ਵਾਲਾ। ੨. ਸੰਗ੍ਯਾ- ਸਾਰਸ ਪੰਛੀ। ੩. ਊਠ. ਉਸ੍ਟ੍ਰ। ੪. ਲਮਢੀਂਗ.
ਦੇਖੋ, ਢੀਂਗ. ਕਿਤਨਿਆਂ ਨੇ ਕੁਰੰਕਰ (ਸਾਰਸ) ਨੂੰ ਲਮਢੀਂਗ ਲਿਖਿਆ ਹੈ, ਜੋ ਭੁੱਲ ਹੈ.
ਵਿ- ਲੰਬ- ਤਰ. ਕਿਸੇ ਹੋਰ ਕੋਲੋਂ ਵਧੇਰੇ ਲੰਮਾ.
pillar, column especially obelisk
same as ਡਾਂਗ , club
fondling, coddling, caressing; indulgence, pampering, over indulgence; petting, mollycoddling
to fondle, coddle, caress, mollycoddle
same as ਲਾਡ ; endearment, love, affection
dear, darling, pet; indulged, pampered; mollycoddled, spoiled