Mausoleum, tomb
popular, widely liked and accepted, favourite
in or under possession, occupied, possessed; conquered
ਦੇਖੋ, ਮਹਦੀ.
ਹ਼ਜਰਤ ਮੁਹ਼ੰਮਦ. "ਮਹਿਦੀਨ ਕੇ ਦੀਨ ਤਿਸੈ ਗਹਿ ਲ੍ਯਾਵੈਂ." (ਸਵੈਯੇ ੩੩)
ਮਹਿਤਾ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋਇਆ. ਇਸ ਨੂੰ ਸਤਿਗੁਰੂ ਨੇ ਗੁਰਬਾਣੀ ਦਾਭਾਵ ਸਮਝਾਇਆ ਸੀ.
ਮਹੀ (ਪ੍ਰਿਥਿਵੀ) ਦਾ ਦੇਵਤਾ. ਸਾਧੁ. ਆਤਮਗ੍ਯਾਨੀ. ਸਦਾਚਾਰੀ। ੨. ਹਿੰਦੂਮਤ ਅਨੁਸਾਰ ਬ੍ਰਾਹਮਣ. ਭੂਸੁਰ.
ਦੇਖੋ, ਮਹੀਪਾਲ.