ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬਨਮਾਲਾ.


ਦੇਖੋ, ਬਨਮਾਲੀ.


ਸੰ. ਸੰਗ੍ਯਾ- ਸ਼ੇਰ. ਸਿੰਹ। ੨. ਦੇਖੋ, ਵਨਪਤਿ.


ਵਨ (ਜੰਗਲ) ਦਾ ਨਿਵਾਸ. ਵਸੋਂ ਦਾ ਰਹਿਣਾ ਛੱਡਕੇ ਵਨ ਵਿੱਚ ਵਸਣ ਦਾ ਭਾਵ.


ਦੇਖੋ, ਬਨਵਾਸੀ.


ਦੇਖੋ, ਬਨਾ.


ਵਨ (ਜੰਗਲ) ਵਿੱਚ। ੨. ਸੰ. ਸੰਗ੍ਯਾ- ਇੱਛਾ. ਰੁਚਿ। ੨. ਪ੍ਰਾਰਥਨਾ. ਬੇਨਤੀ.


ਵਹੁਟੀ. ਭਾਰਯਾ. ਦੇਖੋ, ਬਨਿਤਾ.