ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਜਿਸ ਦਾ ਵਨ ਹੀ ਓਕਸ (ਘਰ) ਹੈ. ਵਨਵਾਸੀ। ੨. ਬਾਂਦਰ। ੩. ਬਨਮਾਨੁਖ. ਵਨਮਾਣੂ। ੪. ਵਾਨਪ੍ਰਸ੍‍ਥ.


ਸੰ. ਵਹ੍ਨਿ. ਅੱਗ. ਆਤਿਸ਼.


ਸੰ. वप्. ਧਾ- ਬੀਜ ਬੀਜਣਾ, ਪੈਦਾ ਕਰਨਾ, ਬੁਣਨਾ. ਮੁੰਨਣਾ.


ਸੰ. ਸੰਗ੍ਯਾ- ਬੀਜ ਬੀਜਣ ਦੀ ਕ੍ਰਿਯਾ. ਬੀਜਾਈ। ੨. ਹਜਾਮਤ ਕਰਨ ਦੀ ਕ੍ਰਿਯਾ. ਮੁੰਡਨ। ੩. ਬੁਣਨਾ। ੪. ਨਾਈ (ਹੱਜਾਮ) ਦਾ ਘਰ.


ਸੰਗ੍ਯਾ- ਪੇਟ ਦੀ ਝਿੱਲੀ। ੨. ਚਰਬੀ। ੩. ਢੇਰੀ. ਖਾਸ ਕਰਕੇ ਸਿਉਂਕ ਦੀ ਮਿੱਟੀ ਦਾ ਢੇਰ. ਵਰਮੀ.


ਦੇਖੋ, ਵ੍ਯਾਪਾਰ.