ਕ੍ਰਿ- ਅਕ (ਦੁੱਖ) ਸਹਿਤ ਹੋਣਾ। ੨. ਖਿਝਣਾ. ਚਿੜ੍ਹਨਾ.
ਦੇਖੋ, ਅਕਣਾ.
ਸੰਗ੍ਯਾ- ਅੱਕ ਪੁਰ ਰਹਿਣ ਵਾਲਾ ਟਿੱਡਾ. ਦੇਖੋ, ਅਕ ੫.