ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਟੋਲ.


ਦੇਖੋ, ਟੋਆ.


ਟੋਏ ਵਿੱਚ. "ਅੰਨ੍ਹੇ ਪਵਣਾ ਖਾਤੀ ਟੋਵੈ." (ਸਵਾ ਮਃ ੧)


ਦੇਖੋ, ਟੋਡੀ.


ਸੰਗ੍ਯਾ- ਪਰਚਾ. ਹੁੰਡੀ. ਟੋਮੂ.


ਦੇਖੋ, ਟੂਣਾ ਅਤੇ ਟੋਨਾ.