nan
ਸ਼ਰੀਰ. ਦੇਹ. ਦੇਖੋ, ਬਪੁ, ਅਤੇ ਬਪੁਖ.
ਅ਼. [وفا] ਸੰਗ੍ਯਾ- ਪ੍ਰਣ ਪੂਰਾ ਕਰਨ ਦੀ ਕ੍ਰਿਯਾ। ੨. ਮਿਤ੍ਰਤਾ ਨਿਬਾਹੁਣੀ.
ਅ਼. [وفات] ਸੰਗ੍ਯਾ- ਪੂਰਾ ਹੋਣਾ। ੨. ਮ੍ਰਿਤ੍ਯੁ. ਮੌਤ.
ਫ਼ਾ. [وفادار] ਵਿ- ਪ੍ਰਣ ਪੂਰਾ ਕਰਨ ਵਾਲਾ। ੨. ਮਿਤ੍ਰਤਾ ਪਾਲਣ ਵਾਲਾ.