ਅ਼. [نبض] ਨਬਜ. ਸੰਗ੍ਯਾ- ਰਗ. ਧਮਨੀ. ਨਾੜੀ. Pulse । ੨. ਨਾੜੀ (ਰਗ) ਦੀ ਚਾਲ. ਧਮਨੀਗਤਿ.
ਫ਼ਾ. [نبرد] ਸੰਗ੍ਯਾ- ਜੰਗ, ਯੁੱਧ. ਲੜਾਈ.
ਅ਼. [نبات] ਸੰਗ੍ਯਾ- ਵਨਸਪਤਿ. ਸਾਗ ਤਰਕਾਰੀ.
ਅ਼. [نباتات] ਸੰਗ੍ਯਾ- ਨਬਾਤ ਦਾ ਬਹੁਵਚਨ। ੨. ਬੂਟੀਵਿਦ੍ਯਾ. Botany.
ਅ਼. [نواب] ਨੱਵਾਬ. ਸੰਗ੍ਯਾ- ਨਬਾਬਤ (ਨਾਇਬੀ) ਕਰਨ ਵਾਲਾ। ੨. ਮਹਾਰਾਜੇ ਅਥਵਾ ਬਾਦਸ਼ਾਹ ਦਾ ਪ੍ਰਤਿਨਿਧ. ਵਾਇਸਰਾਇ. Viceroy ੩. ਅਮੀਰ.
to scan, have a look (upon), see
to watchout, be watchful, keep an eye (upon), keep under one's eye, supervise
to be influenced by evil eye, be affected by another's malevolent look
ਅ਼. [نفوُر] ਵਿ- ਨਫ਼ਰਤ (ਘ੍ਰਿਣਾ) ਕਰਨ ਵਾਲਾ.