ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [تباہی] ਸੰਗ੍ਯਾ- ਬਰਬਾਦੀ.


ਅ਼. [طباق] ਸੰਗ੍ਯਾ- ਵਡਾ ਥਾਲ. ਪਰਾਂਤ.


ਤਬ- ਆਪ. "ਸੰਗਲ ਪੁਰਖ ਕੋ ਭੇਖ ਤਬਾਪ ਬਨਾਇਓ." (ਚਰਿਤ੍ਰ ੧੨੯)