nan
ਫ਼ਾ. [نمکین] ਵਿ- ਸਲਵਣ. ਜਿਸ ਵਿੱਚ ਲੂਣ ਮਿਲਿਆ ਹੋਇਆ ਹੈ. ਸਲੂਣਾ.
nan
ਫ਼ਾ. [نمگیرہ] ਸੰਗ੍ਯਾ- ਉਹ ਵਸਤ੍ਰ, ਜੋ ਸ਼ਬਨਮ (ਓਸ- ਤ੍ਰੇਲ) ਨੂੰ ਗ੍ਰਹਣ ਕਰੇ. ਚੰਦੋਆ. ਸਾਇਬਾਨ. ਓਸ ਤੋਂ ਬਚਣ ਲਈ ਤਾਣਿਆ ਹੋਇਆ ਵਸਤ੍ਰ.
ਸੰ. ਸੰਗ੍ਯਾ- ਸ੍ਵਾਮੀ. ਮਾਲਿਕ। ੨. ਨਟ। ੩. ਵਿ- ਨੰਮ੍ਰ. "ਨਮਤ ਸੁਭਾਵ ਨ ਕਬਹੂ ਤ੍ਯਾਗੇ." (ਗੁਪ੍ਰਸੂ) ੫. ਅ਼. [نمط] ਨਮਤ਼. ਸੰਗ੍ਯਾ- ਦਸਤੂਰ. ਤ਼ਰੀਕ਼ਾ.
ਸੰਗ੍ਯਾ- ਨੰਮ੍ਰਤਾ. "ਮਾਨੋ ਸੁਧਾ ਨਮਤਾ ਤੁਮ ਪੀਤੀ" (ਨਾਪ੍ਰ) ੨. ਸਤੋਗੁਣ. "ਤਾਮਸਤਾ ਮਮਤਾ ਨਮਤਾ." (ਚੰਡੀ ੧)
ਫ਼ਾ. [نمد] ਨਮਦ. ਸੰਗ੍ਯਾ- ਉਂਨ ਦਾ ਜਮਾਇਆ ਹੋਇਆ ਕੰਬਲ ਵਿਛੌਣਾ ਆਦਿ.
nan
ਸੰਗ੍ਯਾ- ਨਿਉਣਾ. ਝੁਕਾਉ। ੨. ਨਮਸਕਾਰ. ਪ੍ਰਣਾਮ.
nan
ਵਿ- ਨਵ. ਨਯਾ. ਨਵੀਨ। ੨. ਦੇਖੋ, ਨੁਮਾ.
nan