ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵੀਤੀ. ਗੁਜ਼ਰੀ। ੨. ਬਿਗੜੀ. "ਗਈਬਹੋੜੁ ਬੰਦੀਛੋੜੁ." (ਸੋਰ ਮਃ ੫) ੩. ਗਾਵੇਗਾ. "ਤਬ ਕੈਸੇ ਗੁਨ ਗਈ ਹੈ?" (ਗੂਜ ਕਬੀਰ)
ਗਵੈਯਾ. ਗਾਇਨ ਕਰੈਯਾ। ੨. ਗਾਇਨ ਕੀਤਾ. ਗਾਇਆ. "ਨਾਮ ਕਿਧੌਂ ਤੁਮਰੋ ਸਭ ਹੀ ਜੁਗ ਗਈਆ." (ਕ੍ਰਿਸਨਾਵ) ੩. ਗਾਂਈਆਂ. ਗਊਆਂ। ੪. ਮਿਟ ਗਈ. ਚਲੀ ਗਈ. ਦੂਰਹੋਈ.
ਵੀਤੀ ਨੂੰ ਮੋੜਨ ਵਾਲਾ। ੨. ਬਿਗੜੀ ਬਾਤ ਨੂੰ ਸੁਧਾਰਨ ਵਾਲਾ. "ਗਈਬਹੋਰ ਗਰੀਬਨਿਵਾਜੂ." (ਤੁਲਸੀ) ਦੇਖੋ, ਗਈ ੨.
ਗਜਵਰ. ਗਜਰਾਜ. "ਚਾਲ ਚਲੈ ਜਿਮ ਗਈਯਰ ਮਾਤੋ." (ਕ੍ਰਿਸਨਾਵ)
ਵੀਤੇ. ਗੁਜ਼ਰੇ। ੨. ਗਾਇਨ ਕੀਤੇ. ਗਾਏ. "ਗਏ ਜੀਤ ਕਰਖਾ." (ਚੰਡੀ ੨) ਜਿੱਤ ਦੇ ਕਰਖਾ ਛੰਦ ਗਾਏ। ੩. ਗੁੰਮਰਾਹ ਹੋਏ. "ਆਪੁ ਗਏ ਔਰਨ ਹੂੰ ਖੋਵਹਿ." (ਗਉ ਕਬੀਰ)
celestial region; a high spiritual stage in yoga
pertaining to preceding , celestial
a kind of sweetmeat made from sugar paste and sesame seed; also ਗਜਕ
the letter ਗ
a hereditary leech-gathering class, a leech-gatherer
mortar, plaster, stucco, plaster of Paris; lump, sod along with grass on nursery plant; lump in the throat