imperative form of ਨਜਿੱਠਣਾ , settle, tackle
ਇਹ ਸੰਖੇਪ ਹੈ ਨਮਸ੍ਤੁਭ੍ਯਮਸ੍ਤੁ ਦਾ. ਤੇਰੇ ਤਾਂਈ ਨਮਸਕਾਰ ਹੋਵੇ. "ਨਮਸਤਸਤੁ ਰੰਮੈ." (ਜਾਪੁ) ਰਮ੍ਯ (ਮਨੋਹਰ) ਨੂੰ ਨਮਸਕਾਰ ਹੈ.
नमस्ते- ਨਮਸ੍ਤੇ. नमस्त्वाम्- ਨਮਸ੍ਤ੍ਵਾਂ. ਤੈਨੂੰ ਨਮਸਕਾਰ ਹੈ. "ਨਮਸਤੰ ਅਰੂਪੇ. ××× ਨਮਸਤ੍ਵੰ ਅਕਾਲੇ." (ਜਾਪੁ) ੨. ਨਮਸ੍ਯਸ੍ਤ੍ਵੰ ਦਾ ਸੰਖੇਪ. ਤੂੰ ਨਮਸਕਾਰ ਯੋਗ੍ਯ ਹੈਂ.
sight, scene, scenery, view, vista; informal. joy, enjoyment
to enjoy