ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਕਸਤੂਰੀ। ੨. ਰਾਧਿਕਾ ਦੀ ਇੱਕ ਸਹੇਲੀ। ੩. ਕਾਲਿਕਾ ਪੁਰਾਣ ਅਨੁਸਾਰ ਬਿਲ੍ਵਕੇਸ਼੍ਵਰ ਪਾਸ ਵਹਿਣ ਵਾਲੀ ਇੱਕ ਨਦੀ। ੪. ਦੇਖੋ, ਲਲਤਾ। ੫. ਸੰ. ਲਾਲਿਤ੍ਯ. ਸੰਗ੍ਯਾ- ਸੁੰਦਰਤਾ. ਖ਼ੂਬਸੂਰਤੀ. ਲਲਿਤਪਨ. "ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ."¹ (ਸ੍ਰੀ ਮਃ ੧)


ਵਿ- ਲਾਲਿਤ੍ਯ ਵਾਲੀ ਸੁੰਦਰ. "ਲਲਿਤਾਰ ਕਲਮਲ ਦਹਿਨ ਕਰਨੀ." (ਸਲੋਹ)


ਦੇਖੋ, ਰੀਰੀ ਲਲੀ। ੨. ਪਿਆਰੀ, ਦੁਲਾਰੀ ਆਦਿ ਬੋਧਕ ਸ਼ਬਦ.


ਵਿ- ਖਿਲਾਰੀ। ੨. ਲੋਭੀ. ਦੇਖੋ, ਲਲ ਧਾ.


ਦੇਖੋ, ਲੱਲ ੧.


deep red; figurative usage angry, red with anger


greed, avarice, covetousness, greediness, avariciousness, cupidity, acquisitiveness; temptation; incentive


to desire, covet; to be greedy


to tempt, motivate, to give incentive, to bribe or try to bribe, to throw a bait


ardent desire, craving, coveting, cupidity


ਲਲ (ਜੀਭ) ਨਾਲ ਪ੍ਰਤਿਸ੍ਟਾ ਕਰਨ ਦੀ ਕ੍ਰਿਯਾ. ਝੂਠੀ ਖ਼ੁਸ਼ਾਮਦ ਦੀ ਗੱਲ.