ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

same as ਪੱਛਮੀ ਪੌਣ , zephyr


ਫ਼ਾ. [پژِمُردہ] ਪਜ਼ਮੁਰਦਾ. ਵਿ- ਮੁਰਝਾਇਆ ਹੋਇਆ. ਕੁਮਲਾਇਆ.


ਫ਼ਾ. [پاجامہ] ਪਾਜਾਮਹ. ਸੰਗ੍ਯਾ- ਪੈਰਾਂ ਉੱਪਰ ਦੀਂ ਪਹਿਰਿਆ ਵਸਤ੍ਰ. ਘੁਟੁੰਨਾ. ਸਲਵਾਰ.


ਦੇਖੋ, ਪੈਜਾਰ.


ਦੇਖੋ, ਪ੍ਰਜਾਰਣ.


ਫ਼ਾ. [پژِاواہ -پزاوہ -پجاوا] ਪਚਾਵਾ। ਪਜ਼ਾਵਾ- ਪਜ਼ਾਵਾ. ਸੰਗ੍ਯਾ- ਆਵਾ. ਇੱਟਾਂ ਪਕਾਉਣ ਦਾ ਭੱਠਾ.


same as ਪੱਛਣਾ , to phlebotomise


ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ.