ਘ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਘੂਮਨਘੇਰੀ.

ਸੰ. ਘੂਰ੍‍ਣਨ. ਸੰਗ੍ਯਾ- ਏਧਰ ਓਧਰ ਫਿਰਨਾ. ਚੱਕਰ ਲਾਉਂਣਾ.

ਸੰਗ੍ਯਾ- ਘੁੰਮਣਵਾਣੀ. ਦੇਖੋ, ਘੁੰਮਣਘੇਰ. "ਘੂਮਨਘੇਰ ਅਗਾਹ ਗਾਖਰੀ ਗੁਰਸਬਦੀ ਪਾਰ ਉਤਰੀਐ." (ਆਸਾ ਮਃ ੫) "ਘੂਮਨਘੇਰਿ ਮਹਾ ਅਤਿ ਬਿਖੜੀ." (ਰਾਮ ਅਃ ਮਃ ੫) "ਘਰੁ ਘੂਮਨਿਘੇਰਿ ਘੁਲਾਵੈਗੋ." (ਕਾਨ ਅਃ ਮਃ ੪) ੨. ਸਿਰ ਦਾ ਚੱਕਰ. ਘੁਮੇਰੀ. ਗਿਰਦਣੀ। ੩. ਭਾਵ- ਅਵਿਦ੍ਯਾ ਦਾ ਭੁਲੇਖਾ। ੪. ਚੌਰਾਸੀ ਦਾ ਗੇੜਾ.

ਸੰਗ੍ਯਾ- ਘੁਮੇਰੀ. ਚਕ੍ਰਾਕਾਰ ਫਿਰਨਾ। ੨. ਇੱਕ ਪ੍ਰਕਾਰ ਦਾ ਨਾਚ (ਨਿਤ੍ਰ੍ਯ), ਜੋ ਚਕ੍ਰਾਕਾਰ ਫਿਰਕੇ (ਘੁਮੇਰੀ ਪਾਕੇ) ਕੀਤਾ ਜਾਂਦਾ ਹੈ. "ਹਰਿਜਸੁ ਘੂਮਰਿ ਪਾਵਹੁ." (ਜੈਤ ਮਃ ੪)

ਸੰ. घूर् ਧਾ- ਹਿੰਸਾ ਕਰਨਾ, ਦੁੱਖ ਦੇਣਾ, ਪੁਰਾਣਾ ਹੋਣਾ। ੨. ਸੰਗ੍ਯਾ- ਕ੍ਰੋਧਦ੍ਰਿਸ੍ਟੀ ਨਾਲ ਤੱਕਣ ਦੀ ਕ੍ਰਿਯਾ.

ਸੰ. घूर् ਧਾ- ਹਿੰਸਾ ਕਰਨਾ, ਦੁੱਖ ਦੇਣਾ, ਪੁਰਾਣਾ ਹੋਣਾ। ੨. ਸੰਗ੍ਯਾ- ਕ੍ਰੋਧਦ੍ਰਿਸ੍ਟੀ ਨਾਲ ਤੱਕਣ ਦੀ ਕ੍ਰਿਯਾ.

ਸੰ. घूर् ਧਾ- ਹਿੰਸਾ ਕਰਨਾ, ਦੁੱਖ ਦੇਣਾ, ਪੁਰਾਣਾ ਹੋਣਾ। ੨. ਸੰਗ੍ਯਾ- ਕ੍ਰੋਧਦ੍ਰਿਸ੍ਟੀ ਨਾਲ ਤੱਕਣ ਦੀ ਕ੍ਰਿਯਾ.