ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

acrobatics, gymnastics


ਦੇਖੋ, ਨਿਮਾਣਾ.


ਦੇਖੋ, ਨਿਮਾਣੀ.


ਵਿ- ਨਵੀਨ ਅਤੇ ਅਰੋਗ. ਖ਼ੁਸ਼ ਅਤੇ ਤਨਦੁਰੁਸ੍ਤ. ਦੇਖੋ, ਨਵਾਨਿਰੋਆ.


ਦੇਖੋ, ਨਿਮਾਣਾ ਅਤੇ ਨਿਮਾਣੀ.


ਮੈਂ ਨਮਸਕਾਰ ਕਰਦਾ ਹਾਂ.


imperative form of ਨੱਠਣਾ , run