ਕ੍ਰਿ- ਲਗਾਉਣਾ.
ਦੇਖੋ, ਲਾਵਨੀ.
nan
ਸੰਗ੍ਯਾ- ਮੋਟਾ ਰੱਸਾ, ਜੋ ਬਹੁਤ ਲੰਮਾ ਹੋਵੇ। ੨. ਵਿਆਹ ਸਮੇਂ ਦੀ ਪਰਿਕ੍ਰਮਾ. ਦੇਖੋ, ਵਿਵਾਹ.
ਦੇਖੋ, ਲਉਬਾਲੀ.
ਕ੍ਰਿ. ਵਿ- ਲਗਾਕੇ. "ਲਾਇ ਅੰਚਲਿ ਨਾਨਕ ਤਾਰਿਅਨੁ." (ਮਾਝ ਅਃ ਮਃ ੫)