ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਜੇਹਾ. ਸਮਾਨ. ਤੁੱਲ। ੨. ਦੇਖੋ, ਬਰਗਾ.


ਵਰਜਨ. ਰੋਕਣਾ. ਦੇਖੋ, ਬਰਜਣਾ.


ਵ੍ਰਜ ਦੀ ਬੋਲੀ. ਦੇਖੋ, ਵ੍ਰਜ ੫. ਇਹ ਪੁਰਾਣੇ ਹਿੰਦੀ ਕਵੀਆਂ ਦੀ ਕਾਵ੍ਯਭਾਸਾ ਹੈ.


susceptible to ਵਾਈ


stay, sojourn, living; residence, abode, dwelling


to stay or live (at, in), sojourn, reside, dwell, inhabit