nan
ਫ਼ਾ. [حرامیادہ] ਹ਼ਰਾਮਜ਼ਾਦਹ. ਹਰਾਮ (ਵਿਭਚਾਰ) ਤੋਂ ਪੈਦਾ ਹੋਇਆ. ਜਾਰਪੁਤ੍ਰ. ਜਾਰਜ.
nan
nan
nan
ਵਿ- ਹ਼ਰਾਮਜ਼ਾਦਹ. ੨. ਹਰਾਮਖ਼ੋਰ। ੩. ਨਿੰਦਿਤ ਕਰਮ ਕਰਨ ਵਾਲਾ.
ਅ਼. [حرارت] ਹ਼ਰਾਰਤ. ਸੰਗ੍ਯਾ- ਗਰਮੀ. ਤਪਨ (ਤਪਤ). ੨. ਜ੍ਵਰ. ਹਲਕਾ ਤਾਪ.
ਦੇਖੋ, ਹਰੋਲ.
nan
ਰਾਜਪੂਤਾਨੇ ਦੀ ਇੱਕ ਪਹਾੜਧਾਰਾ, ਜੋ ਹਰ ਗੋਤ ਦੇ ਨਾਉਂ ਤੋਂ ਸੱਦੀ ਜਾਂਦੀ ਹੈ। ੨. ਹਰਿਆਈ. ਸਬਜ਼ੀ.