ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਲਾ (ਬਿਨਾ) ਇ਼ਲਮ (ਗਿਆਨ). ਬੇਇ਼ਲਮ. ਦੇਖੋ, ਲਾ ਅਤੇ ਇ਼ਲਮ.


ਵਿ- ਬੇਅੰਤ. ਦੇਖੋ, ਲਾ ਅਤੇ ਇੰਤਹਾ.


ਸੰਗ੍ਯਾ- ਲਾਇਕ਼ੀ. ਯੋਗ੍ਯਤਾ. "ਅਵਰ ਨ ਕਿਛੁ ਲਾਈਕੀ." (ਆਸਾ ਮਃ ੫)