ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦੇਖੋ, ਜਸ ੩. "ਜਸੁ ਗਾਵਤ ਪਾਪ ਲਹਾਮ." (ਕਾਨ ਮਃ ੪) ਦੇਖੋ, ਜਸ ੪. "ਜਸੁ ਕੀਰਤਿ ਜਗ ਲੇਇ." (ਜਪੁ) ਮਾਨ ਅਤੇ ਵਡਿਆਈ.
ਸੰ. ਯਸ਼ੋਦਾ. ਵਿ- ਯਸ਼ ਦੇਣ ਵਾਲੀ। ੨. ਸੰਗ੍ਯਾ- ਨੰਦ ਗੋਪ ਦੀ ਇਸਤ੍ਰੀ. ਜਿਸ ਨੇ ਕ੍ਰਿਸਨ ਜੀ ਨੂੰ ਪਾਲਿਆ. "ਜਿਉ ਜਸੁਦਾ ਘਰਿ ਕਾਨੁ." (ਸ੍ਰੀ ਮਃ ੧. ਪਹਿਰੇ)
ਸੰਗ੍ਯਾ- ਯਸ਼. ਕੀਰਤਿ. "ਦ੍ਰਿੜੀ ਨਾਨਕ ਦਾਸ ਭਗਤਿ ਹਰਿਜਸੂਆ." (ਗਉ ਮਃ ੫) ੨. ਵਿ- ਯਸ਼ ਕਰਨ ਵਾਲਾ. ਗੁਣਾਨੁਵਾਦ ਗਾਉਣਵਾਲਾ.
ਦੇਖੋ, ਜਾਸੂਸ. "ਵਹ ਆਨ ਜਸੂਸ ਬਤਾਇ ਦਏ." (ਅਜੈਸਿੰਘ)
antitoxin, antivenom, counterpoison, antidote
poisonous, toxic, toxicant, virulent, venomous, viperous
poisonous quality or effect, poison
brainy, intelligent; astute, sagacious; also ਜ਼ਹੀਨ