ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ਼. [تشبیِہ] ਸੰਗ੍ਯਾ- ਸ਼ਿਬਹ (ਤੁਲ੍ਯ) ਕਰਨ ਦੀ ਕ੍ਰਿਯਾ. ਦ੍ਰਿਸ਼੍ਟਾਂਤ. ਮਿਸਾਲ। ੨. ਰੂਪਕ.
concern, worry, care, anxiety; apprehension, fear
ਤੋਸਮਯੀ. ਸੰਗ੍ਯਾ- ਆਨੰਦ ਕਰ ਦੇਣ ਵਾਲੀ ਗਿਜਾ. ਦੁੱਧ ਵਿੱਚ ਚਾਉਲ ਰਿੰਨ੍ਹਕੇ ਬਣਾਇਆ ਭੋਜਨ. ਪਾਯਸ. ਖੀਰ। ੨. ਤਸਮੈ. ਚਤੁਰਥੀ ਵਿਭਕ੍ਰਤਿ. ਤਿਸ ਤਾਈਂ. "ਤਸਮਈ ਨਮੋ ਨਮਃ" (ਸਲੋਹ)
ਫ਼ਾ. [تسمہ] ਸੰਗ੍ਯਾ- ਚੰਮ ਦੀ ਰੱਸੀ. ਬੱਧਰੀ.
ਸੰ. तस्मात्- ਤਸ੍ਮਾਤ੍. ਪੰਚਮੀ ਅਤੇ ਵ੍ਯ- ਤਿਸ ਕਾਰਣ ਤੋਂ. ਤਿਸ ਲੀਯੇ (ਲਈ).
to greet, pay respect or regards
to accept, admit, confess
imagination, mental picture or image, fancy
to imagine, recall, to figure mentally
holiness, piety, purity of conduct; ideal or status of a ਸੂਫ਼ੀ ; sufism