ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ. [فضل] ਫ਼ਜ਼ਲ. ਸੰਗ੍ਯਾ- ਕ੍ਰਿਪਾ. ਮਿਹਰਬਾਨੀ. "ਪਾਵੋਗੇ ਖੁਦਾ ਤੇ ਫਜਲ." (ਗੁਪ੍ਰਸੂ) ਇਸ ਦਾ ਉੱਚਾਰਣ ਫ਼ਦਲ ਭੀ ਹੋਇਆ ਕਰਦਾ ਹੈ.
ਅ਼. [فضا] ਫ਼ਜਾ. ਸੰਗ੍ਯਾ- ਖੁਲ੍ਹਾ ਮੈਦਾਨ.
ਅ਼. [فضیحت] ਫ਼ਜੀਹ਼ਤ. ਸੰਗ੍ਯਾ- ਦੁਰਦਸ਼ਾ. ਖ਼ੁਆਰੀ. ਦੇਖੋ, ਫਦੀਹਤਿ.
root cause of riot, bone of contention, apple of discord; person starting trouble, riotous person
person causing or participating in riot, riotous person, rioter, hooligan; plural riotous mob; feminine ਫਸਾਦਣ
same as ਅਫ਼ਸਾਨਾ , story; also ਫ਼ਸਾਨਾ
ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਥਾਣਾ ਭਾਵਨੀਗੜ੍ਹ ਵਿੱਚ ਇੱਕ ਪਿੰਡ ਹੈ. ਇਸ ਤੋਂ ਦੱਖਣ ਅੱਧ ਮੀਲ ਦੇ ਕ਼ਰੀਬ ਸ੍ਰੀ ਗੁਰੂ ਤੇਗਬਹਾਦਰ ਜੀ ਦਾ ਗੁਰਦ੍ਵਾਰਾ ਹੈ. ਕੇਵਲ ਕੱਚਾ ਮੰਜੀਸਾਹਿਬ ਬਣਿਆ ਹੋਇਆ ਹੈ. ਪਾਸ ਇੱਕ ਪੱਕਾ ਰਹਾਇਸ਼ੀ ਮਕਾਨ ਹੈ. ਇੱਕ ਬ੍ਰਾਹਮਣ ਧੂਪ ਦੀਪ ਦੀ ਸੇਵਾ ਕਰਦਾ ਹੈ. ਰੇਲਵੇ ਸਟੇਸ਼ਨ ਨਾਭੇ ਤੋਂ ੧੪. ਮੀਲ ਪੱਛਮ ਪੱਕੀ ਸੜਕ ਤੇ ਹੈ. ਸੰਗਰੂਰ ਤੋਂ ੧੧. ਮੀਲ ਦੱਖਣ ਪੂਰਵ ਹੈ.