ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿ- ਵਸ਼ ਹੋਇਆ. ਕ਼ਾਬੂ ਆਇਆ.
ਅ਼. [وثیقہ] ਵਸੀਕ਼ਾ. ਸੰਗ੍ਯਾ- ਲਿਖਤ. ਤਹ਼ਰੀਰ। ੨. ਇਕ਼ਰਾਰਨਾਮਾ. ਪ੍ਰਤਿਗ੍ਯਾਪਤ੍ਰ.
same as ਵੱਸ ; adjective under control, controlled
ਅ਼. [وصیت] ਵਸੀਯਤ ਸੰਗ੍ਯਾ- ਨਸੀਹ਼ਤ. ਸਿਖ੍ਯਾ। ੨. ਆਪਣੇ ਮਰਨ ਪਿੱਛੋਂ ਧਨ ਸੰਪਦਾ ਬਾਬਤ ਨਸੀਹ਼ਤ ਕਰਨ ਦੀ ਲਿਖਤ. Will.
ਫ਼ਾ. [وصیتنامہ] ਵਸੀਯਤਨਾਮਾ. ਸੰਗ੍ਯਾ- ਵਸੀਯਤ ਦੀ ਲਿਖਤ. ਦੇਖੋ, ਵਸੀਯਤ.
ਅ਼. [وسیلہ] ਸੰਗ੍ਯਾ- ਜਰੀਅ਼ਹ. ਮਧ੍ਯਸ੍‍ਥਤਾ. ਵਿਚੋਲਗੀ। ੨. ਸੰਬੰਧ. ਤਅ਼ੱਲਕ.
(one) possessing or having ਵਸੀਲਾ , resourceful
received, recovered, realised, collected