ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [تشبیِہ] ਸੰਗ੍ਯਾ- ਸ਼ਿਬਹ (ਤੁਲ੍ਯ) ਕਰਨ ਦੀ ਕ੍ਰਿਯਾ. ਦ੍ਰਿਸ਼੍ਟਾਂਤ. ਮਿਸਾਲ। ੨. ਰੂਪਕ.


concern, worry, care, anxiety; apprehension, fear


ਦੇਖੋ, ਤਸਵੀਰ


ਤੋਸਮਯੀ. ਸੰਗ੍ਯਾ- ਆਨੰਦ ਕਰ ਦੇਣ ਵਾਲੀ ਗਿਜਾ. ਦੁੱਧ ਵਿੱਚ ਚਾਉਲ ਰਿੰਨ੍ਹਕੇ ਬਣਾਇਆ ਭੋਜਨ. ਪਾਯਸ. ਖੀਰ। ੨. ਤਸਮੈ. ਚਤੁਰਥੀ ਵਿਭਕ੍ਰਤਿ. ਤਿਸ ਤਾਈਂ. "ਤਸਮਈ ਨਮੋ ਨਮਃ" (ਸਲੋਹ)


ਫ਼ਾ. [تسمہ] ਸੰਗ੍ਯਾ- ਚੰਮ ਦੀ ਰੱਸੀ. ਬੱਧਰੀ.


ਸੰ. तस्मात्- ਤਸ੍‍ਮਾਤ੍‌. ਪੰਚਮੀ ਅਤੇ ਵ੍ਯ- ਤਿਸ ਕਾਰਣ ਤੋਂ. ਤਿਸ ਲੀਯੇ (ਲਈ).


imagination, mental picture or image, fancy


to imagine, recall, to figure mentally


holiness, piety, purity of conduct; ideal or status of a ਸੂਫ਼ੀ ; sufism