ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. कृ ਧਾ- ਸ਼ਬਦ ਕਰਨਾ. ਇਵ- ਨਾ ਬੋਲਣ ਵਾਲਾ. ਮੌਨੀ. ਚੁਪਕੀਤਾ. "ਤੈ ਸਹਿ ਨਾਲ ਅਕੂਆਣਾ" (ਵਡ ਮਃ ੧)#"ਏਕ ਫਿਰੈਂ ਰਸ ਰੰਗ ਅਕੂਈਆ." (ਕ੍ਰਿਸਨਾਵ) ੨. ਦੇਖੋ, ਝੂਲਨ ਸਿੰਘ.


ਸੰ. ਅਕਾਰ੍‍ਯ. ਵਿ- ਕੁਕਰਮ। ੨. ਦੇਖੋ, ਕੂਜ ਧਾ. ਕਥਨ ਤੋਂ ਬਾਹਰ. ਜਿਸ ਦਾ ਪੂਰਾ ਬਿਆਨ ਨਹੀਂ ਹੋ ਸਕਦਾ. "ਪ੍ਰਜਾ ਦੁਖਾਇ ਅਕੂਜ." (ਗੁਪ੍ਰਸੂ)


ਵਿ- ਕੂਤ ਤੋਂ ਬਾਹਰ. ਜਿਸ ਦੀ ਮਿਣਤੀ ਅਤੇ ਤੋਲ ਨਾ ਜਾਣਿਆ ਜਾਵੇ. ਬੇਅੰਦਾਜ਼. ਦੇਖੋ, ਕੂਤ। ੨. ਅਕੁਤਸਿਤ. ਅਨਿੰਦਿਤ.


ਸੰ. ਸੰਗ੍ਯਾ- ਨਹੀਂ ਹੈ ਨਿੰਦਿਤ ਪਾਰ ਜਿਸ ਦਾ, ਸਮੁੰਦਰ। ੨. ਉਹ ਕੱਛੂ ਜੋ ਜ਼ਮੀਨ ਹੇਠ ਦੱਸੀਦਾ ਹੈ। ੩. ਸੂਰਜ.


ਚੁਪ ਕੀਤਾ. ਦੇਖੋ, ਅਕੂਆ. "ਨਾਮ ਅਕੂਯਾ ਸਭ ਹੀ ਕਹੈਂ." (ਗੁਪ੍ਰਸੂ)


ਸੰਗ੍ਯਾ- ਜੋ ਨਹੀ ਕੂੜ. ਅਸਤ੍ਯ ਦੇ ਵਿਰੁੱਧ, ਸੱਚ.


ਦੇਖੋ, ਅਕੈ.


ਕ੍ਰਿ. ਵਿ- ਇੱਕ ਵਾਰ. ਏਕ ਦਫ਼ਹ ੨. ਦੇਖੋ, ਅਕੇਲਾ। ੩. ਵਿ- ਏਕਾਂਤ. "ਜਬ ਘਾਤ ਬਨੀ ਸੁਭ ਠੌਰ ਅਕੇਰੋ." (ਕ੍ਰਿਸਨਾਵ)


ਵਿ- ਏਕਲਾ. ਸਾਥੀ ਤੋਂ ਬਿਨਾ. ਤਨਹਾ. ਇਕੱਲਾ. "ਆਗੈ ਹੰਸ ਅਕੇਲਾ." (ਸੋਰ ਕਬੀਰ)