ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਇੱਕ ਪਿੰਡ, ਜੋ ਜਿਲਾ ਸ਼ੇਖੂਪੁਰਾ, ਤਸੀਲ ਨਾਨਕਿਆਨਾ ਸਾਹਿਬ ਵਿੱਚ ਹੈ. ਇੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰੁਦ੍ਵਾਰਾ ਹੈ। ੨. ਖਾਦਰ ਦਾ ਵਸਨੀਕ. ਦੇਖੋ, ਖਾਦਰ ੨. ਅਤੇ ੩.


ਦੇਖੋ, ਖਾਦ੍ਯ.


ਸੰਗ੍ਯਾ- ਮੋਟੇ ਸੂਤ ਦਾ ਵਸਤ੍ਰ. ਛਿੱਦਾ ਖੱਦਰ। ੨. ਵਿ- ਖਾਣ ਵਾਲਾ. ਖਾਦਿਨ੍‌.


ਖਾਦਨ ਕੀਤਾ. ਛਕਿਆ. "ਖਾਧਾ ਹੋਇ ਸੁਆਹ." (ਵਾਰ ਮਾਝ ਮਃ ੧)


ਦੇਖੋ, ਤਾ.