ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਵਰਨਾ.

ਦੇਖੋ, ਵਰਣਨ.

ਫ਼ਾ. [ورنہ] ਵਰਨਹ. ਕ੍ਰਿ. ਵਿ- ਨਹੀਂ ਤਾਂ. ਅਨ੍ਯਥਾ। ੨. ਦੇਖੋ, ਵਰਣਾ ੧.

ਫ਼ਾ. [ورنہ] ਵਰਨਹ. ਕ੍ਰਿ. ਵਿ- ਨਹੀਂ ਤਾਂ. ਅਨ੍ਯਥਾ। ੨. ਦੇਖੋ, ਵਰਣਾ ੧.

ਦੇਖੋ, ਵਰਨ ਅਵਰਨ ੨. "ਵਰਨਾ- ਵਰਨ ਨ ਭਾਵਨੀ ਜਿਸ ਕਿਸੈ ਵਡਾ ਕਰੇਇ." (ਸ੍ਰੀ ਅਃ ਮਃ ੧) ਕਿਸੇ ਨੂੰ ਵਡਿਆਉਣ ਲਈ ਕਰਤਾਰ ਨੂੰ ਉੱਚ ਅਤੇ ਨੀਚ ਵਰਣ ਪਸੰਦ ਨਹੀਂ, ਭਾਵ- ਸਾਰੇ ਸਮਾਨ ਹਨ.¹