ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਸਪਰਸ਼ ਕਰਨਾ. ਛੂਨਾ.


ਸੰਗ੍ਯਾ- ਕ੍ਸ਼ਾਰਕ. ਸੁੱਕਾ ਹੋਇਆ ਅ਼ਰਬੀ ਖਜੂਰ ਦਾ ਫਲ. ਖ਼ੁਰਮਾ. "ਗਰੀ ਛੁਹਾਰੇ ਖਾਂਦੀਆ." (ਆਸਾ ਅਃ ਮਃ ੧) ਦੇਖੋ, ਖਾਰਕ.


ਛੁੱਟੀ. ਨਿਰਬੰਧ ਹੋਈ. ਮੁਕਤ ਭਈ. "ਗੁਰੁ ਸਤਿਗੁਰੁ ਪਾਛੈ ਛੁਕਟੀ." (ਦੇਵ ਮਃ ੪)