ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਖਿੰਡੇ ਖੁੱਸੇ. "ਕੂਚ ਬਿਚਾਰੇ ਫੂਏ ਫਾਲ." ( ਗੌਂਡ ਕਬੀਰ) ਤਾਣੀ ਸਾਫ ਕਰਨ ਦੇ ਕੁੱਚ ਖਿੰਡੇ ਖੁੱਸੇ ਪਏ ਹਨ.


ਸੰਗ੍ਯਾ- ਸੁੱਕਾ ਅਤੇ ਖਿੰਡਿਆ ਹੋਇਆ ਘਾਹ। ੨. ਕੂੜਾ.


ਦੇਖੋ, ਨਫੂਸੀ.


ਕ਼ਤਰਾ (zrop) ੨. ਸਿੰਧੀ. ਜੁਆਨੀ ਅਤੇ ਧਨ ਦਾ ਮਦ.


ਸੰਗ੍ਯਾ- ਚਟਾਈ. ਫੂਸ ਦਾ ਤੱਪੜ। ੨. ਸਿੰਧੀ. ਜ਼ਬਾਨ ਦਾ ਗੰਦਾ. ਖੋਟੇ ਬਚਨ ਬੋਲਣ ਵਾਲਾ.


ਖੋਟੇ ਵਾਕ ਬੋਲਣ ਵਾਲੀ. ਦੇਖੋ, ਫੂਹੜ ੨. ਅਤੇ ਫੂੜਿ.


same as ਫਟਾਕਾ , ਛਟਾਕਾ


a spate of arrests; round-up