ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਪ੍ਰਜ੍ਵਲਿਤ ਕਰਨਾ। ੨. ਭੜਕਾਉਣਾ. ਉਭਾਰਨਾ। ੩. ਰਚਣਾ. ਬਣਾਉਣਾ.


ਦੇਖੋ, ਮਚਕ ੧.


ਦੇਖੋ, ਮੰਚਾਨ.


ਨਹੀਂ- ਚੰਗਾ. ਹੱਛਾ ਨਹੀਂ. "ਠਾਹਣੁ ਮੂਲਿ ਮਚਾਂਗਵਾ." (ਸ. ਫਰੀਦ) ਦਿਲ ਢਾਹੁਣਾ ਮੂਲਿ ਚੰਗਾ ਨਹੀਂ.