nan
ਸੰ. ਪੁਨਸ੍ਟ. ਵਿ- ਨਾਸ਼ ਹੋਇਆ.
ਸੰ. ਸੰਗ੍ਯਾ- ਛੋਟਾ ਢੋਲ, ਤੰਬੂਰ ਜੋ ਪਣ (ਉਸਤਤਿ) ਦੇ ਗੀਤ ਨਾਲ ਵਜਾਇਆ ਜਾਵੇ. ਦੇਖੋ, ਪਣ.