ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਕ੍ਸ਼੍‍। ੨. ਡਿੰਗ. ਸੰਗ੍ਯਾ- ਬਾਗ਼. ਬਗ਼ੀਚਾ। ੩. ਦੇਖੋ, ਅਖਿ। ੪. ਦੇਖੋ, ਅਖੂਨ. ੨.


ਵਿ- ਅਕ੍ਸ਼੍ਯ. ਅਵਿਨਾਸ਼ੀ. "ਅਟਲ ਅਖਇਓ ਦੇਵਾ." (ਮਾਰੂ ਮਃ ੫)


ਦੇਖੋ, ਅਕਸਰ.


ਫ਼ਾ. [اخگر] ਸੰਗ੍ਯਾ- ਅੱਗ ਦੀ ਚਿੰਗਾਰੀ. ਵਿਸ੍‍ਫੁਲਿੰਗ. ਚਿਣਗ.