ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਲਕੁਟ. "ਸੋ ਹਰਿ ਅੰਧੁਲੇ ਕੀ ਲਾਕਰੀ." (ਗੌਂਡ ਨਾਮਦੇਵ) ੨. ਈਂਧਨ. "ਹਾਡ ਜਰੇ ਜਿਉ ਲਾਕਰੀ." (ਸ. ਕਬੀਰ)


ਅ਼. [لاکن] ਪਰੰਤੁ. ਪਰ. ਦੇਖੋ, ਲੇਕਿਨ.