ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਧੋਵੀਜੈ. ਧਾਵਨ ਕਰੀਜੈ. ਦੇਖੋ, ਧਾਵ। ੨. ਧੁਆਈਐ. "ਰਾਮਾ! ਮੈ ਸਾਧੂਚਰਨ ਧੁਵੀਜੈ." (ਕਲਿ ਅਃ ਮਃ ੪) ਮੇਰੇ ਕੋਲੋਂ ਸਾਧੂ ਚਰਨ ਧੁਆਓ.