ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਰਟਤਾ. ਵਕਤਾ. ਸੰ. रवितृ. ਪੁਕਾਰਨ ਵਾਲਾ. "ਜਲਿ ਥਲਿ ਬਨਿ ਰਰਤਾ." (ਗ੍ਯਾਨ)


ਕ੍ਰਿ- ਰਟਣਾ. ਉੱਚਾਰਣ ਕਰਨਾ. ਬੋਲਣਾ.


ਕ੍ਰਿ- ਮਿਲਣਾ। ੨. ਇਕੱਠੇ ਹੋਣਾ। ੩. ਅਭੇਦ ਹੋਣਾ.