ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਚਰਿਤ ਅਤੇ ਚਰਤ੍ਰਿ. "ਚਲਿਤ ਤੁਮਾਰੇ ਪ੍ਰਗਟ ਪਿਆਰੇ." (ਮਾਝ ਮਃ ੫)


ਵਿ- ਚਲਾਉਣ ਵਾਲਾ. "ਚਾਪ ਕੇ ਚਲਿੰਦਾ." (ਗ੍ਯਾਨ) ਧਨੁਖ ਦੇ ਚਲਾਉਣ ਵਾਲੇ। ੨. ਚਲਾਇਮਾਨ.