ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸ਼ਿਵ. ਦੇਖੋ, ਵ੍ਰਿਖਕੇਤੁ.


ਵ੍ਰਿਸਭਾਨੁ ਦੀ ਪੁਤ੍ਰੀ. ਰਾਧਾ. ਰਾਧਿਕਾ. ਸ਼੍ਰੀ ਕ੍ਰਿਸਨ ਜੀ ਦੀ ਪ੍ਯਾਰੀ ਗੋਪੀ. "ਇਤ ਤੇ ਵ੍ਰਿਖਭਾਨੁਸੁਤਾ ਕਰਿ ਪ੍ਰੀਤਿ ਨਿਹਾਰੀ." (ਕ੍ਰਿਸਨਾਵ)


ਦੇਖੋ, ਵ੍ਰਜਨਾਥ, ਵ੍ਰਜਭਾਸਾ ਅਤੇ ਵ੍ਰਜਰਾਜ.


ਦੇਖੋ, ਅਨੁਪ੍ਰਾਸ (ਅ).